ਅਸੀਂ ਹਾਂ ਕਿਸਾਨਾਂ ਦਾ ਇਕ ਸਮੂਹ। ਅਸੀਂ ਆਪਣੇ ਜਹਿਰ ਰਹਿਤ ਖੇਤੀ ਉਪਜਾਂ ਦੀ ਸਿੱਧੇ ਗ੍ਰਾਹਕ ਤੱਕ ਪਹੁੰਚ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਕਜੁੱਟ ਹੋਏ ਹਾਂ। ਅਸੀਂ ਸਭ ਨੇ ਮਿਲ ਕੇ ''ਸਤਲੁਜ ਫਾਰਮ ਪ੍ਰੋਡੁਸਰ, ਪੋੋ੍ਸੈਸ਼ਰ ਐਂਡ ਮਾਰਕਿਟਿੰਗ ਸੁਸਾਇਟੀ'', ਝੋਕ ਹਰੀਹਰ ਜ਼ਿਲ੍ਹਾ ਫਿਰੋਜ਼ਪੁਰ ਦਾ ਗਠਨ ਕੀਤਾ ਹੈ। ਇਸ ਸੁਸਾਇਟੀ ਦੇ ਮੰਚ ਤੇ ਅਸੀਂ ਮਿਲਜੁਲ ਕੇ ਆਪਣੇ ਖੇਤੀ ਉਤਪਾਦ ਸਿੱਧੇ ਤੁਹਾਡੀਆਂ ਬਰੁਹਾਂ ਤੇ ਲੈ ਕੇ ਹਾਜਰ ਹੋਣ ਜਾ ਰਹੇ ਹਾਂ।
ਤੁਹਾਡੇ ਸਹਿਯੋਗ ਦੀ ਆਸ ਨਾਲ
ਟੀਮ
ਜੱਟ ਦੀ ਹੱਟ
No comments:
Post a Comment